ਕੁਆਲਾਲੰਪੁਰ, 28 ਮਈ

ਭਾਰਤੀ ਬੈਡਮਿੰਟਨ ਖਿਡਾਰੀ ਐਚ ਐਸ ਪ੍ਰਣੌਇ ਨੇ ਚੀਨ ਦੇ ਵੇਂਗ ਹੋਂਗ ਯੇਂਗ ਨੂੰ ਹਰਾ ਕੇ ਮਲੇਸ਼ੀਆ ਮਾਸਟਰਜ਼ ਦਾ ਪੁਰਸ਼ ਸਿੰਗਲ ਖਿਤਾਬ ਜਿੱਤ ਲਿਆ ਹੈ।