ਸਿਰਸਾ, 6 ਦਸੰਬਰ

ਪੰਜਾਬ ਦੇ ਫਰੀਦਕੋਟ ’ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਜਾਂਚ ਕਰ ਰਹੀ ਐਸਆਈਟੀ ਅੱਜ ਡੇਰਾ ਸਿਰਸਾ ਪਹੁੰਚੀ। ਐਸਆਈਟੀ ਨੂੰ ਪੁੱਛਗਿਛ ਲਈ ਲੋੜੀਂਦੇ ਡੇਰਾ ਪ੍ਰਬੰਧਕ ਕਮੇਟੀ ਮੈਂਬਰ ਵਿਪਾਸਨਾ ਤੇ ਪੀ.ਆਰ. ਨੈਨ ਨਹੀਂ ਮਿਲੇ।