ਗੁਰਦਾਸਪੁਰ, 4 ਮਈ
ਬੀਐੱਸਐੱਫ ਜਵਾਨਾਂ ਦੀ ਭਰਿਆਲ ਚੌਕੀ ‘ਤੇ ਦੇਰ ਰਾਤ ਦੋ ਵਾਰ ਪਾਕਿਸਤਾਨੀ ਡਰੋਨ ਦੇਖਿਆ ਗਿਆ। ਇਸ ਮਗਰੋਂ ਜਵਾਨਾਂ ਨੇ ਕਰੀਬ 30 ਗੋਲੀਆਂ ਉਸ ’ਤੇ ਦਾਗੀਆਂ। ਇਸ ਮਗਰੋਂ ਡਰੋਨ ਪਾਕਿਸਤਾਨ ਵਾਪਸ ਚਲਾ ਗਿਆ। ਬੀਐੱਸਐੱਫ ਅਤੇ ਪੁਲੀਸ ਇਲਾਕੇ ਦੀ ਤਲਾਸ਼ੀ ਲਈ ਜਾ ਰਹੀ ਹੈ।