ਟੋਕੀਓ, 7 ਅਗਸਤ

ਭਾਰਤ ਦੇ ਬਜਰੰਗ ਪੂਨੀਆ ਨੇ ਕਜ਼ਾਖਸਤਾਨ ਦੇ ਦੌਲਤ ਨਿਯਾਜ਼ਬੇਕੋਵ ਨੂੰ ਹਰਾ ਕੇ ਟੋਕੀਓ ਓਲੰਪਿਕਸ ਕੁਸ਼ਤੀ ’ਚ ਪੁਰਸ਼ਾਂ ਦੇ 65 ਕਿਲੋਗ੍ਰਾਮ ਵਰਗ ਦਾ ਕਾਂਸੀ ਦਾ ਤਗਮਾ ਜਿੱਤ ਲਿਆ। ਉਸ ਨੇ ਮੁਕਾਬਲਾ 8-0 ਨਾਲ ਜਿੱਤਿਆ।