ਫ਼ਰੀਦਕੋਟ, 25 ਜੁਲਾਈ

ਫ਼ਰੀਦਕੋਟ ਦੇ ਆਈਜੀ ਕੁਸਤਬ ਸ਼ਰਮਾ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਰਿਪੋਰਟ ਆਉਣ ਤੋਂ ਬਾਅਦ ਉਨ੍ਹਾਂ ਨੂੰ ਸਿਹਤ ਵਿਭਾਗ ਨੇ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰ ਲਿਆ ਹੈ।