ਪੈਰਿਸ, 29 ਸਤੰਬਰ 

ਪਿਛਲੇ ਚੈਂਪੀਅਨ ਰਾਫੇਲ ਨਡਾਲ ਨੇ ਬੇਲਾਰੂਸ ਦੇ ਇਗੋਰ ਗੇਰਾਸਿਮੋਵ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਦੇ ਦੂਜੇ ਗੇੜ ਵਿੱਚ ਦਾਖਲਾ ਪਾ ਲਿਆ ਹੈ। ਸਪੇਨ ਦੇ ਸਾਬਕਾ ਨੰਬਰ ਇਕ ਖਿਡਾਰੀ ਨਡਾਲ ਨੇ ਮੁਕਾਬਲਾ 6-4, 6-4, 6-2 ਨਾਲ ਜਿੱਤਿਆ।