ਪੱਬਪਾ ਦੇ ਮੈਂਬਰਾਂ ਦੀ ਅੱਜ ਮੀਟਿੰਗ ਰਾਇਲ ਬੈਂਕਟ ਹਾਲ ਮਿਸੀਸਾਗਾ ਵਿੱਚ ਹੋਈ। ਪੰਜਾਬੀ ਬਿਜ਼ਨੈੱਸ ਪ੍ਰੋਫੈਸ਼ਨਲ ਐਸੋਸੀਏਸ਼ਨ ਵੱਲੋਂ ਇੱਕ ਦਸੰਬਰ 2019, ਦਿਨ ਐਤਵਾਰ ਨੂੰ ਰਾਇਲ ਬੈਂਕਟ ਹਾਲ ਵਿੱਚ ਸਾਲਾਨਾ ਗਾਲਾ ਨਾਈਟ ਹੋ ਰਹੀ ਹੈ। ਪੰਜ ਪੰਜਾਬੀ ਪ੍ਰਭਾਵਸ਼ਾਲੀ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਮਿਸ ਪੰਜਾਬਣ ਅਤੇ ਮਿਸਟਰ ਪੰਜਾਬੀ ਦੇ ਮੁਕਾਬਲੇ ਵੀ ਹੋਣਗੇ। ਕਲਚਰ ਪ੍ਰੋਗਰਾਮ ਵੀ ਹੋਵੇਗਾ। ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਨੀਲੂ ਕਥੂਰੀਆ ਈਵੈਂਟ ਇੰਚਾਰਜ ਨਾਲ 647 713 3133 ਜਾਂ ਸੰਤੋਖ ਸਿੰਘ ਸੰਧੂ ਨਾਲ 416 587 7000 ਤੇ ਸੰਪਰਕ ਕੀਤਾ ਜਾ ਸਕਦਾ ਹੈ। ਮੁਕਾਬਲੇ ਵਿੱਚ ਹਿੱਸਾ ਲੈਣ ਲਈ eਮਅਲਿ: ਮਸਿਸਪੁਨਜਅਬਅਨ2019@ਗਮਅਲਿ।ਚੋਮ ਤੇ ਆਪਣਾ ਨਾਮ ਦਰਜ ਕਰਵਾ ਸਕਦੇ ਹੋ। ਮੀਟਿੰਗ ਵਿੱਚ ਅਜੈਬ ਸਿੰਘ ਚੱਠਾ, ਸੰਤੋਖ ਸਿੰਘ ਸੰਧੂ, ਰਵਿੰਦਰ ਸਿੰਘ ਕੰਗ, ਸਰਦੂਲ ਸਿੰਘ ਥਿਆੜਾ, ਰੋਸ਼ਨ ਪਾਠਕ, ਦਲਬੀਰ ਸਿੰਘ ਕਥੂਰੀਆ, ਕਮਲਜੀਤ ਸਿੰਘ ਹੇਅਰ, ਗੁਰਿੰਦਰ ਸਿੰਘ ਸਹੋਤਾ, ਗੁਰਮੀਤ ਸਿੰਘ, ਜਸਵਿੰਦਰ ਸਿੰਘ ਢੀਂਡਸਾ, ਹੀਰਾ ਧਾਲੀਵਾਲ, ਰਾਜਬੀਰ ਦੁਸਾਂਝ, ਜਸਪ੍ਰੀਤ ਕੌਰ , ਸਹੀਨਾਂ ਕੇਸ਼ਵਰ, ਬਲਵਿੰਦਰ ਚੱਠਾ, ਰੁਪਿੰਦਰ ਕੌਰ ਸੰਧੂ, ਸੁਖਵੰਤ ਕੌਰ ਕੰਗ, ਅਰੋੜਾ ਸਾਹਿਬ, ਢਿੱਲੋਂ ਸਾਹਿਬ, , ਬੱਬਲੀ ਢੀਂਡਸਾ ਤੇ ਰੇਨੂੰ ਸੰਧੂ ਹਾਜ਼ਰ ਸਨ।