ਪੰਜਾਬ ਮੀਡੀਆ ਬੁਲੇਟਿਨ 17-06-2020 : ਅੱਜ 126 ਨਵੇਂ ਕੇਸਾਂ ਦੀ ਪੁਸ਼ਟੀ, ਕਰੋਨਾ ਪੋਜ਼ੇਟਿਵ ਮਰੀਜ਼ਾਂ ਦੀ ਗਿਣਤੀ 3497 ਹੋਈ, 2538 ਮਰੀਜ਼ਾਂ ਨੇ ਕਰੋਨਾ ਨੂੰ ਦਿੱਤੀ ਮਾਤ, ਹੁਣ ਤੱਕ 78 ਮੌਤਾਂ