ਵਾਰਸਾ, 22 ਅਕਤੂਬਰ

ਪੋਲੈਂਡ ਨੇ ਭਾਰਤ ਦੀ ਕੋਵੀਸ਼ੀਲਡ ਨੂੰ ਮਾਨਤਾ ਦੇ ਦਿੱਤੀ ਹੈ। ਹੁਣ ਭਾਰਤ ਵਾਸੀਆਂ ਨੂੰ ਕੋਵੀਸ਼ੀਲਡ ਦੀ ਕਰੋਨਾ ਵੈਕਸੀਨ ਲੈਣ ’ਤੇ ਇਕਾਂਤਵਾਸ ਨਹੀਂ ਕੀਤਾ ਜਾਵੇਗਾ।