ਇਸਲਾਮਾਬਾਦ, 24 ਜਨਵਰੀ

ਪਾਕਿਸਤਾਨ ਦੀ ਸੁਪਰੀਮ ਕੋਰਟ ਵਿਚ ਪਹਿਲੀ ਮਹਿਲਾ ਜੱਜ ਦੀ ਤਾਇਨਾਤੀ ਹੋ ਗਈ ਹੈ। ਜਸਟਿਸ ਆਇਸ਼ਾ ਮਲਿਕ ਨੇ ਅੱਜ ਆਪਣੇ ਅਹੁਦੇ ਦੀ ਸਹੁੰ ਚੁੱਕੀ।