Posted on 10th October 2019
ਫੋਟੋ ਕੈਪਸ਼ਨ:- ਬੀਤੇ ਦਿਨੀਂ ਪੰਜਾਬੀ ਭਾਈਚਾਰੇ ਦੀ ਜਾਣੀ ਪਛਾਣੀ ਸਖ਼ਸ਼ੀਅਤ ਮੌਰਗੇਜ ਬਰੋਕਰ ਪਰਮਿੰਦਰ ਮਾਂਗਟ ਵਲੋਂ ਆਪਣੇ ਗ੍ਰਿਹ ਵਿਖੇ ਬਰੈਂਪਟਨ ਈਸਟ ਤੋਂ ਲਿਬਰਲ ਉਮੀਦਵਾਰ ਨਰਿੰਦਰ ਸਿੱਧੂ ਦੀ ਹਮਾਇਤ ਲਈ ਭਾਰੀ ਇਕੱਠ ਕੀਤਾ। ਤਸਵੀਰ ਵਿੱਚ ਪਤਵੰਤੇ ਸੱਜਣਾਂ ਦੇ ਨਾਲ ਪਰਮਿੰਦਰ ਮਾਂਗਟ ਅਤੇ ਲਿਬਰਲ ਉਮੀਦਵਾਰ ਨਰਿੰਦਰ ਸਿੱਧੂ ਖੜ੍ਹੇ ਹਨ।