ਪਟਿਆਲਾ, 4 ਮਈ

ਇਸ ਸ਼ਹਿਰ ਦੇ ਸਰਕਾਰੀ ਰਾਜਿੰਦਰਾ ਮੈਡੀਕਲ ਕਾਲਜ ਤੇ ਹਸਪਤਾਲ ’ਚ ਬੀਤੇ ਚੌਵੀ ਘੰਟਿਆਂ ਦੌਰਾਨ ਕਰੋਨਾ ਕਾਰਨ 38 ਜਾਨਾਂ ਚਲੀਆਂ ਗਈਆਂ। ਇਨ੍ਹਾਂ ਵਿੱਚ 12 ਪਟਿਆਲਾ, ਰਾਜ ਦੇ ਹੋਰ ਜ਼ਿਲ੍ਹਿਆਂ ਦੇ 24 ਤੇ ਰਾਜ ਤੋਂ ਬਾਹਰੇ 2 ਸ਼ਾਮਲ ਮਰੀਜ਼ ਹਨ।