ਕਾਠਮੰਡੂ, 23 ਦਸੰਬਰ
ਨੇਪਾਲ ਦੀ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਬਦਨਾਮ ਫਰਾਂਸੀਸੀ ‘ਸੀਰੀਅਲ ਕਿੱਲਰ’ ਚਾਰਲਸ ਸੋਭਰਾਜ ਨੂੰ ਜੇਲ੍ਹ ’ਚੋਂ ਰਿਹਾਅ ਕਰ ਦਿੱਤਾ ਗਿਆ ਹੈ।