ਨੂਰਪੁਰ ਬੇਦੀ, 2 ਅਕਤੂਬਰ

ਇਸ ਬਲਾਕ ਦੇ ਪਿੰਡ ਬਜਰੂੜ ’ਚ ਸਥਿਤ ਐੱਸਬੀਆਈ ਦੇ ਏਟੀਐੱਮ ’ਚੋਂ ਲੁਟੇਰਿਆਂ ਨੇ 19 ਲੱਖ 17 ਹਜ਼ਾਰ ਪਏ ਲੁੱਟ ਲਏ।

ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ।