ਲਹਿਰਾਗਾਗਾ, 18 ਦਸੰਬਰ

ਇਥੋ ਦਾ ਮਸ਼ਹੂਰ ਫੋਟੋਗਰਾਫਰ-ਕਮ-ਨਿੱਜੀ ਚੈਨਲ ਕੈਮਰਾਮੈਨ ਸੋਨੂੰ ਗੁਪਤਾ (37) ਲੰਘੀ ਰਾਤ ਤੋਂ ਭੇਤਭਰੀ ਹਾਲਤ ’ਚ ਗੁੰਮ ਹੈ। ਉਸ ਦਾ ਮੋਟਰਸਾਈਕਲ ਘੱਗਰ ਬਰਾਂਚ ਨਹਿਰ ਕੋਲੋਂ ਮਿਲਿਆ ਹਨ। ਉਹ ਸ਼ਾਦੀਸ਼ੁਦਾ ਹੈ। ਪੁਲੀਸ ਮਸਲੇ ਦੀ ਜਾਂਚ ਕਰ ਰਹੀ ਹੈ।