ਜਲੰਧਰ, 1 ਫਰਵਰੀ
ਕਾਂਗਰਸ ਨੇ ਆਦਮਪੁਰ ਦੀ ਟਿਕਟ ਦਾ ਫ਼ੈਸਲਾ ਨਾਮਜ਼ਦਗੀ ਦਾ ਸਮਾਂ ਸਮਾਪਤ ਹੋਣ ਤੋਂ 10 ਮਿੰਟ ਪਹਿਲਾਂ ਕੀਤਾ। ਕਾਂਗਰਸ ਨੇ ਐਨ ਆਖਰੀ ਸੁਖਵਿੰਦਰ ਸਿੰਘ ਕੋਟਲੀ ਨੂੰ ਉਮੀਦਵਾਰ ਬਣਾਇਆ ਹੈ। 1967 ਤੋਂ ਬਾਅਦ ਪਹਿਲੀ ਵਾਰ ਕੇਪੀ ਪਰਿਵਾਰ ਪੰਜਾਬ ਦੀਆਂ ਚੋਣਾਂ ਵਿੱਚੋਂ ਬਾਹਰ ਹੋਇਆ ਹੈ।