ਨਵੀਂ ਦਿੱਲੀ, 16 ਮਈ

ਮੌਸਮ ਵਿਭਾਗ ਨੇ ਅੱਜ ਕਿਹਾ ਹੈ ਕਿ ਇਸ ਸਾਲ ਦੱਖਣ-ਪੱਛਮੀ ਮੌਨਸੂਨ ਪਛੜ ਸਕਦਾ ਹੈ। ਵਿਭਾਗ ਮੁਤਾਬਕ ਇਸ ਦੇ ਕੇਰਲਾ 4 ਜੂਨ ਨੂੰ ਪੁੱਜ ਦੀ ਸੰਭਾਵਨਾ ਹੈ, ਜਦ ਕਿ ਇਹ ਆਮ ਤੌਰ ’ਤੇ ਪਹਿਲੀ ਜੂਨ ਜਾਂ ਇਸ ਤੋਂ ਪਹਿਲਾਂ ਪੁੱਜ ਜਾਂਦਾ ਹੈ।