ਮੈਲਬਰਨ, 24 ਦਸੰਬਰ

ਮਹਾਨ ਸਪਿੰਨਰ ਸ਼ੇਨ ਵਾਰਨ ਦਾ ਮੰਨਣਾ ਹੈ ਕਿ ਐਡੀਲੇਡ ਟੈਸਟ ਵਿਚ ਕਰਾਰੀ ਹਾਰ ਕਾਰਨ ਭਾਰਤੀ ਕ੍ਰਿਕਟ ਟੀਮ ਹਾਲੇ ਵੀ ਸਹਿਮੀ ਹੋਈ ਹੈ ਅਤੇ ਆਸਟਰੇਲੀਆਈ ਟੀਮ ਬਾਕਸਿੰਗ ਡੇਅ ਟੈਸਟ ਵਿਚ ਇਸ ਦੀ ਧੱਜੀਆਂ ਉਡਾ ਦੇਵੇਗੀ। ਭਾਰਤ ਨੇ ਪਹਿਲੇ ਟੈਸਟ ਮੈਚ ਵਿਚ ਆਪਣਾ ਘੱਟੋ ਘੱਟ ਟੈਸਟ ਸਕੋਰ ਘੱਟ 36 ਬਣਾਇਆ ਸੀ।