ਨਵੀਂ ਦਿੱਲੀ, 28 ਦਸੰਬਰ
ਦਿੱਲੀ ਵਿੱਚ ਕਰੋਨਾ ਦੇ ਵਧਦੇ ਖਤਰੇ ਦੇ ਮੱਦੇਨਜ਼ਰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਤੇ ਰਾਤ 10 ਵਜੇ ਤੋਂ ਸਵੇਰੇ 5 ਤੱਕ ਕਰਫਿਊ ਲਗਾ ਦਿੱਤਾ ਹੈ। ਤਾਜ਼ਾ ਪਾਬੰਦੀਆਂ ਤਹਿਤ ਦਿੱਲੀ ‘ਚ ਸਕੂਲ, ਸਿਨੇਮਾਘਰ ਤੇ ਜਿੰਮ ਬੰਦ ਕਰ ਦਿੱਤੇ ਗਏ ਹਨ ਤੇ ਔਡ-ਈਵਨ ਆਧਾਰ ‘ਤੇ ਮਾਲਜ਼ ਵਿਚਲੀਆਂ ਦੁਕਾਨਾਂ ਖੋਲ੍ਹਣਗੀਆਂ ਜਾਣਗੀਆਂ।