ਜੱਗੂ ਭਵਾਨਪੁਰੀਆ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ
ਕਈ ਪੁਲਿਸ ਵਾਲਿਆਂ ਦੇ ਸੰਪਰਕ ‘ਚ ਆਉਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਭਗਵਾਨਪੁਰੀਆ ਬਟਾਲਾ ਪੁਲਿਸ ਕੋਲ ਰਿਮਾਂਡ ‘ਤੇ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬਧਿਤ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਪਟਿਆਲਾ ਜੇਲ੍ਹ ਤੋ ਢਿਲਵਾਂ ਕਤਲ ਮਾਮਲੇ ਨੂੰ ਲੈ ਕਿ ਬਟਾਲਾ ਵਿਖੇ ਰਿਮਾਂਡ ‘ਤੇ ਲਿਆਂਦਾ ਗਿਆ ਸੀ। ਇਹ ਵੀ ਚਰਚਾ ਹੈ ਕਿ ਜੱਗੂ ਨਾਲ ਪੁੱਛ ਪੜਤਾਲ ਦੇ ਚਲਦਿਆਂ ਕਈ ਵੱਡੇ ਪੁਲਿਸ ਅਧਿਕਾਰੀ ਉਸਦੇ ਸੰਪਰਕ ਵਿਚ ਸਨ।