ਨਵੀਂ ਦਿੱਲੀ, 29 ਅਪਰੈਲ
ਕੌਮੀ ਪ੍ਰੀਖਿਆ ਏਜੰਸੀ(ਐੱਨਟੀਏ) ਨੇ ਅੱਜ ਜੇਈਈ ਮੇਨਜ਼ ਦੇ ਨਤੀਜੇ ਐਲਾਨ ਦਿੱਤੇ। ਇਨ੍ਹਾਂ ’ਚ 43 ਉਮੀਦਵਾਰਾਂ ਨੇ ਪਰਫੈਕਟ 100 ਅੰਕ ਲਏ ਹਨ।