ਚੰਡੀਗੜ੍ਹ, 23 ਜੂਨ

ਇਥੇ ਸੈਕਟਰ-17 ਵਿੱਚੋਂ ਲੰਘਦੇ ਸਾਈਕਲ ਟਰੈਕ ਤੋਂ ਕਟੇ ਹੋਏ ਪੈਰ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪੈਰ ਕਿਸੇ ਲੜਕੀ ਦੇ ਹਨ, ਜਿਸ ਬਾਰੇ ਜਾਣਕਾਰੀ ਮਿਲਦੇ ਹੀ ਪੁਲੀਸ ਨੇ ਘਟਨਾ ਵਾਲੀ ਥਾਂ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।