ਨਵੀਂ ਦਿੱਲੀ, 19 ਦਸੰਬਰ

ਤਵਾਂਗ ਵਿੱਚ ਚੀਨੀ ਘੁਸਪੈਠ ਦੇ ਮੁੱਦੇ ’ਤੇ ਮੁਲਤਵੀ ਨੋਟਿਸ ਖਾਰਜ ਕਰਨ ਅਤੇ ਚਰਚਾ ਨਾ ਕਰਵਾਉਣ ਦਾ ਵਿਰੋਧ ਕਰਦਿਆਂ ਕਾਂਗਰਸ ਸਮੇਤ ਕੁਝ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਅੱਜ ਸਿਫ਼ਰ ਕਾਲ ਦੌਰਾਨ ਰਾਜ ਸਭਾ ਵਿੱਚੋਂ ਵਾਕਆਊਟ ਕਰ ਦਿੱਤਾ।