ਸ੍ਰੀਨਗਰ, 23 ਸਤੰਬਰ

ਜੰਮੂ-ਕਸ਼ਮੀਰ ਵਿੱਚ ਕੰਟਰੋਲ ਰੇਖਾ ਦੇ ਨੇੜੇ ਹਥਲੰਗਾ ਵਿੱਚ 3 ਘੁਸਪੈਠੀਏ ਮਾਰੇ ਗਏ। ਉਨ੍ਹਾਂ ਤੋਂ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਹੋਇਆ ਹੈ।