ਨਵੀਂ ਦਿੱਲੀ, 5 ਜੂਨ-ਇਸ ਸਾਲ ਅਕਤੂਬਰ-ਨਵੰਬਰ ਵਿਚ ਹੋਣ ਵਾਲਾ ਟੀ-20 ਕ੍ਰਿਕਟ ਵਿਸ਼ਵ ਕੱਪ ਭਾਰਤ ਤੋਂ ਯੂਏਈ ਅਤੇ ਓਮਾਨ ਵਿਚ ਤਬਦੀਲ ਕੀਤਾ ਜਾ ਸਕਦਾ ਹੈ। ਦੇਸ਼ ਦੇ ਕੋਵਿਡ ਹਾਲਾਤ ਕਾਰਨ ਬੀਸੀਸੀਆਈ ਨੇ ਅੰਦਰੂਨੀ ਤੌਰ ‘ਤੇ ਆਈਸੀਸੀ ਨੂੰ ਇਸ ਬਾਰੇ ਆਪਣੀ ਤਿਆਰੀ ਨੂੰ ਜਾਰੀ ਰੱਖਣ ਲਈ ਆਖ ਦਿੱਤਾ ਹੈ।