ਸਿਓਲ (ਦੱਖਣੀ ਕੋਰੀਆ), 1 ਅਕਤੂਬਰ

ਕੈਨੇਡਾ ਦਾ ਟੈਨਿਸ ਖਿਡਾਰੀ ਡੈਨਿਸ ਸ਼ਪੋਵਾਲੋਵ ਕੋਰੀਆ ਓਪਨ ਟੈਨਿਸ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚ ਗਿਆ ਹੈ। ਡੈਨਿਸ ਨੇ ਸੈਮੀ ਫਾਈਨਲ ਵਿੱਚ ਅਮਰੀਕਾ ਦੇ ਜੈਨਸਨ ਬਰੁਕਸਬਾਏ ਨੂੰ 7-5, 6-4 ਨਾਲ ਹਰਾ ਕੇ ਫਾਈਨਲ ’ਚ ਜਗ੍ਹਾ ਬਣਾਈ ਹੈ।