ਨਵੀਂ ਦਿੱਲੀ, 23 ਦਸੰਬਰ

ਕੋਵਿਡ-19 ਦੇ ਮੁੜ ਤੇਜ਼ੀ ਫੜਨ ਦੀ ਸੰਭਾਵਨਾ ਦੇ ਮੱਦੇਨਜ਼ਰ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਅੱਜ ਬਾਅਦ ਦੁਪਹਿਰ ਰਾਜਾਂ ਦੇ ਸਿਹਤ ਮੰਤਰੀਆਂ ਨਾਲ ਡਿਜੀਟਲ ਮੀਟਿੰਗ ਕਰਗੇ। ਇਸ ਦੌਰਾਨ ਕੋਵਿਡ ਬਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦੀ ਤਿਆਰੀ ਦਾ ਜਾਇਜ਼ਾ ਲਿਆ ਜਾਵੇਗਾ ਤੇ ਕੁੱਝ ਨਿਰਦੇਸ਼ ਤੇ ਸਲਾਹ ਜਾਰੀ ਕਰਨਗੇ।