ਜੇ ਕੋਈ ਭੈਣ ਭਰਾ ਬਰੰਪਟਨ ਤੋਂ ਹੋਵੇ ਤਾਂ ਜਰੂਰ ਮੱਦਦ ਕਰਿਓ। ਖਿਆਲਾ ਕਲਾਂ ਜਿਲ੍ਹਾ ਮਾਨਸਾ ਦਾ ਹਰਜੋਤ ਸਿੰਘ ਪੁੱਤਰ ਗੁਰਜਿੰਦਰ ਸਿੰਘ Gurdwara Guru Nanak Mission Centre ਵਿਖੇ ਰੋਟੀ ਖਾਣ ਆਉਂਦਾ ਹੈ। ਇਹ At Dixie and peterroberson guru nanak street ਵਿੱਚ ਰਹਿੰਦਾ ਹੈ। ਇਹ ਬੱਚਾ ਮਾਨਸਿਕ ਪ੍ਰੇਸ਼ਾਨ ਹੋ ਚੁੱਕਾ ਹੈ। ਫੋਨ ਅਤੇ ਰਹਿਣ ਸਹਿਣ ਦੀ ਸਹੀ ਥਾਂ ਨਾ ਮਿਲਣ ਕਰਕੇ ਬੇਸਹਾਰਾ ਜੀਵਨ ਬਤੀਤ ਕਰਨ ਲਈ ਮਜਬੂਰ ਹੈ। ਪੰਜਾਬ ਵਾਲੇ ਘਰੇ ਸਾਰਾ ਟੱਬਰ ਬਹੁਤ ਪ੍ਰੇਸ਼ਾਨ ਹੈ। ਇਕਲੌਤਾ ਪੁੱਤਰ ਹੋਣ ਕਰਕੇ ਮਾਂ ਤੇ ਬਾਪ ਡੂੰਘੇ ਫਿਕਰ ਤੇ ਵੱਡੇ ਸਦਮੇ ਵਿੱਚ ਹਨ। ਦਾਦਾ ਦਾਦੀ ਵੀ ਬਹੁਤ ਪ੍ਰੇਸ਼ਾਨ ਹਨ। ਜੇ ਕੋਈ ਵੀਰ ਭਰਾ ਇਸ ਬੱਚੇ ਦੀ ਮੱਦਦ ਕਰ ਸਕਦਾ ਹੈ ਜਾਂ ਭਾਰਤ ਵਾਪਸ ਭੇਜ ਸਕਦਾ ਹੈ ਤਾਂ ਪਰਿਵਾਰ ਵਾਲੇ ਟਿਕਟ ਆਦਿ ਦਾ ਤੁਰੰਤ ਪ੍ਰਬੰਧ ਕਰ ਦੇਣਗੇ। ਉਨ੍ਹਾਂ ਦੇ ਪਿਤਾ ਗੁਰਜਿੰਦਰ ਸਿੰਘ ਦਾ ਸੰਪਰਕ ਨੰਬਰ 91 98727 35343 ਹੈ। ਬੇਨਤੀ ਹੈ ਜਰੂਰ ਮੱਦਦ ਕਰੋ।