ਲਖਨਊ, 12 ਮਈ
ਮਸ਼ਹੂਰ ਬੌਲੀਵੁੱਡ ਗਾਇਕਾ ਕਨਿਕਾ ਕਪੂਰ, ਕਰੋਨਾਵਾਇਰਸ ਕਾਰਨ ਵਿਵਾਦਾਂ ਵਿੱਚ ਘਿਰ ਗਈ ਸੀ, ਦਾ ਡਾਕਟਰਾਂ ਨੇ ਪਲਾਜ਼ਮਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ।’ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ (ਕੇਜੀਐੱਮਯੂ) ਨੇ ਪਲਾਜ਼ਮਾ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ।