ਨਵੀਂ ਦਿੱਲੀ, 14 ਦਸੰਬਰ

ਦਿੱਲੀ ਵਿੱਚ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਦੇ ਕੰਪਿਊਟਰ ਸਰਵਰ ਉੱਤੇ ਹਮਲਾ ਚੀਨੀ ਹੈਕਰਾਂ ਨੇ ਕੀਤਾ ਸੀ। ਐੱਫਆਈਆਰ ਵਿੱਚ ਦੱਸਿਆ ਗਿਆ ਹੈ ਕਿ ਹਮਲਾ ਚੀਨ ਤੋਂ ਹੋਇਆ ਸੀ।