ਨਵੀਂ ਦਿੱਲੀ, 20 ਜਨਵਰੀ
ਏਅਰ ਇੰਡੀਆ ਨੇ ਅਮਰੀਕੀ ਅਥਾਰਟੀ ਤੋਂ ਮਨਜ਼ੂਰੀ ਤੋਂ ਬਾਅਦ ਬੀ777 ਉਡਾਣਾਂ ਮੁੜ ਸ਼ੁਰੂ ਕਰ ਦਿੱਤੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਬੋਇੰਗ ਨੇ ਏਅਰ ਇੰਡੀਆ ਨੂੰ ਬੀ777 ‘ਤੇ ਅਮਰੀਕਾ ਉਡਾਣ ਭਰਨ ਦੀ ਮਨਜ਼ੂਰੀ ਦੇ ਦਿੱਤੀ ਸੀ ਅਤੇ ਇਸ ਮੁਤਾਬਕ ਅੱਜ ਤੜਕੇ ਪਹਿਲੀ ਫਲਾਈਟ ਜੇਐੱਫਕੇ ਲਈ ਰਵਾਨਾ ਹੋਈ।