ਟੋਕੀਓ, 3 ਅਗਸਤ

ਟੋਕੀਓ ਓਲੰਪਿਕਸ ਵਿਚ ਅੱਜ ਖੇਡੇ ਗਏ ਪੁਰਸ਼ਾਂ ਦੇ ਦੂਸਰੇ ਸੈਮੀਫਾਈਨਲ ਮੈਚ ਵਿਚ ਆਸਟਰੇਲੀਆ ਨੇ ਜਰਮਨੀ ਨੂੰ 3-1 ਨਾਲ ਹਰਾ ਦਿੱਤਾ।

ਹੁਣ ਫਾਈਨਲ ਵਿੱਚ ਆਸਟਰੇਲੀਆ ਅਤੇ ਬੈਲਜੀਅਮ ਦੀ 5 ਅਗਸਤ ਨੂੰ ਟੱਕਰ ਹੋਵੇਗੀ ਅਤੇ ਉਸੇ ਦਿਨ ਭਾਰਤ ਕਾਂਸ਼ੀ ਦੇ ਤਗਮੇ ਲਈ ਜਰਮਨੀ ਨਾਲ ਖੇਡੇਗਾ।