ਚੰਡੀਗੜ੍ਹ, 15 ਅਕਤੂਬਰ : ਦਫਤਰ ਮੁੱਖ ਚੋਣ ਅਫ਼ਸਰ ਪੰਜਾਬ ਡਾ.ਐਸ ਕਰੁਣਾ ਰਾਜੂ ਨੇ  ਅੱਜ  ਇੰਸਪੈਕਟਰ ਕਿੱਕਰ ਸਿੰਘ ਨੰਬਰ 35/ਐਫ.ਆਰ. ਇੰਚਾਰਜ ਸੀ.ਆਈ.ਸਟਾਫ ਨੂੰ  ਐਸ.ਐਚ.ੳ. ਦਾਖਾ ਨਿਯੁਕਤ ਕਰਨ ਸਬੰਧੀ ਪ੍ਰਵਾਨਗੀ ਦੇ ਦਿੱਤੀ ਹੈ।

ਇਹ ਜਾਣਕਾਰੀ ਦਫਤਰ ਮੁੱਖ ਚੋਣ ਅਫ਼ਸਰ ਪੰਜਾਬ ਦੇ ਬੁਲਾਰੇ ਵੱਲੋਂ ਦਿੱਤੀ ਗਈ।