ਨਵੀਂ ਦਿੱਲੀ, 9 ਜਨਵਰੀ

ਸ੍ਰੀ ਆਰਐੱਸ ਸੋਢੀ ਨੇ ਅਮੂਲ ਦੇ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।