ਬਾਲੀਵੁੱਡ ਸਟਾਰ ਪ੍ਰਿਯੰਕਾ ਚੋਪੜਾ ਨੇ ਕੱਲ ਆਪਣਾ 37ਵਾਂ ਜਨਮਦਿਨ ਮਨਾਇਆ।ਇਸ ਮੋਕੇ ਪ੍ਰਿਯੰਕਾ ਅਤੇ ਨਿਕ ਖੂਬ ਮਸਤੀ ਕਰਦੇ ਨਜਰ ਆਏ ਨਿ ਨੇ ਆਪਣੇ ਇੰਨਸਟਾ ਪੇਜ ‘ਤੇ ਪ੍ਰਿਯੰਕਾ ਦੀ ਫੋਟੋ ਸ਼ੇਅਰ ਕੀਤੀ ਹੈ।ਜਿਸ ਵਿੱਚ ਪ੍ਰਿਯੰਕਾ ਨੇ ਰੋਜ ਪਿੰਕ ਰੰਗ ਦੀ ਸਾੜੀ ਪਾਈ ਹੋਈ ਹੈ।
ਇਸਤੋਂ ਬਾਅਦ ਨਿਕ ਨੇ ਇਕ ਹੋਰ ਵੀਡਿਉ ਸ਼ੇਅਰ ਕੀਤੀ ਜਿਸ ਵਿੱਚ ਪ੍ਰਿਯੰਕਾ ਨੇ ਲਾਲ ਰੰਗ ਦੀ ਡਰੈਸ ਪਹਿਨੀ ਹੋਈ ਸੀ।ਪ੍ਰਿਯੰਕਾ ਨੂਮ ਉਸਦੇ ਜਨਮਦਿਨ ‘ਤੇ ਵੱਖ-ਵੱਖ ਫ਼ਿਲਮ ਸਟਾਰਾਂ ਅਤੇ ਉਸ ਦੇ ਫੈਂਜ ਵੱਲੋਂ ਜਨਮਦਿਨ ਵਧਾਈਆਂ ਦਿੱਤੀਆਂ ਗਈਆਂ।