ਹੈਦਰਾਬਾਦ, 24 ਅਪਰੈਲ
ਇੰਡੀਅਨ ਪ੍ਰੀਮੀਅਰ ਲੀਗ ਦੇ ਇਕ ਮੈਚ ਵਿਚ ਅੱਜ ਦਿੱਲੀ ਕੈਪੀਟਲਸ ਨੇ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਨੂੰ ਸੱਤ ਦੌੜਾਂ ਨਾਲ ਹਰਾ ਦਿੱਤਾ। ਆਈਪੀਐਲ ਦਾ ਇਹ ਮੈਚ ਹੈਦਰਾਬਾਦ ਵਿਚ ਹੋਇਆ।