ਗੁਹਾਟੀ, 12 ਅਗਸਤ
ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵ ਸਰਮਾਨੇ ਟੋਕੀਓ ਓਲੰਪਿਕਸ ਮਹਿਲਾ ਮੁੱਕੇਬਾਜ਼ੀ ’ਚ ਕਾਂਸੀ ਦਾ ਤਗਮਾ ਜੇਤੂ ਲਵਲੀਨਾ ਬੋਰਗੋਹੇਨ ਨੂੰ ਇਕ ਕਰੋੜ ਰੁਪਏ ਦਾ ਇਨਾਮ ਦਿੱਤਾ ਤੇ ਨਾਲ ਹੀ ਰਾਜ ਪੁਲੀਸ ਵਿੱਚ ਡੀਐੱਸਪੀ ਨਿਯੁਕਤ ਕਰਨ ਦੀ ਪੇਸ਼ਕਸ਼ ਕੀਤੀ।