ਵਾਸ਼ਿੰਗਟਨ, 9 ਨਵੰਬਰ

ਭਾਰਤੀ-ਅਮਰੀਕੀ ਅਰੁਣਾ ਮਿੱਲਰ ਅਮਰੀਕਾ ਦੀ ਰਾਜਧਾਨੀ ਨਾਲ ਲੱਗਦੇ ਮੈਰੀਲੈਂਡ ਵਿੱਚ ਲੈਫਟੀਨੈਂਟ ਗਵਰਨਰ ਦਾ ਅਹੁਦਾ ਸੰਭਾਲਣ ਵਾਲੀ ਪਹਿਲੀ ਭਾਰਤੀ-ਅਮਰੀਕੀ ਸਿਆਸਤਦਾਨ ਬਣ ਗਈ ਹੈ। ਲੱਖਾਂ ਅਮਰੀਕੀ ਵੋਟਰਾਂ ਨੇ ਮੰਗਲਵਾਰ ਨੂੰ ਗਵਰਨਰ, ਰਾਜ ਦੇ ਸਕੱਤਰ ਅਤੇ ਹੋਰ ਦਫਤਰਾਂ ਦੇ ਮੁਖੀ ਦੀ ਚੋਣ ਕਰਨ ਲਈ ਵੋਟ ਦਿੱਤੀ ਸੀ।