ਵਾਸ਼ਿੰਗਟਨ, 12 ਜੁਲਾਈ

ਪੈਂਟਾਗਨ ਨੇ ਅੱਜ ਦਾਅਵਾ ਕੀਤਾ ਹੈ ਕਿ ਅਮਰੀਕੀ ਡਰੋਨ ਹਮਲੇ ਨਾਲ ਇਸਲਾਮਿਕ ਸਟੇਟ ਦੇ ਸੀਰੀਆ ਵਿਚ ਮੁਖੀ ਨੂੰ ਮਾਰ ਗਿਰਾਇਆ ਹੈ।