ਵਾਸ਼ਿੰਗਟਨ, 14 ਦਸੰਬਰ

ਅਮਰੀਕਾ ਵਿਚ ਸਮਲਿੰਗੀ ਵਿਆਹ ਹੁਣ ਕਾਨੂੰਨੀ ਹੋ ਗਿਆ ਹੈ। ਰਾਸ਼ਟਰਪਤੀ ਜੋਅ ਬਾਇਡਨ ਨੇ ਹਜ਼ਾਰਾਂ ਲੋਕਾਂ ਦੀ ਮੌਜੂਦਗੀ ਵਿੱਚ ਸਮਲਿੰਗੀ ਵਿਆਹ ਨੂੰ ਕਾਨੂੰਨੀ ਬਣਾਉਣ ਵਾਲੇ ਬਿੱਲ ‘ਤੇ ਦਸਤਖਤ ਕੀਤੇ।