ਮੁੰਬਈ, 1 ਮਈ-ਬਾਲੀਵੁੱਡ ਅਭਿਨੇਤਾ ਰਣਧੀਰ ਕਪੂਰ ਨੂੰ ਕੋਵਿਡ-19 ਦੀ ਪੁਸ਼ਟੀ ਹੋਣ ਤੋਂ ਕੁਝ ਦਿਨਾਂ ਬਾਅਦ ਆਈਸੀਯੂ ਭੇਜ ਦਿੱਤਾ ਗਿਆ ਹੈ। ਅਭਿਨੇਤਾ ਦਾ ਇੱਥੇ ਕੋਕਿਲਾਬੇਨ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਹਸਪਤਾਲ ਦੇ ਸੂਤਰ ਦੇ ਅਨੁਸਾਰ 74 ਸਾਲਾ ਕਪੂਰ ਦੀ ਹਾਲਤ ਇਸ ਸਮੇਂ ਸਥਿਰ ਹੈ।