ਮੁੰਬਈ, 1 ਦਸੰਬਰਅਦਾਕਾਰ ਗੌਹਰ ਖ਼ਾਨ ਅਤੇ ‘ਡਾਂਸਰ’ ਜ਼ੈਦ ਦਰਬਾਰ ਦਾ ਨਿਕਾਹ 25 ਦਸੰਬਰ ਨੂੰ ਹੋ ਰਿਹਾ ਹੈ। ਗੌਹਰ ਅਤੇ ਜ਼ੈਦ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕੀਤਾ। ਦੋਵਾਂ ਦੀ ਪਿਛਲੇ ਮਹੀਨੇ ਮੰਗਣੀ ਹੋਈ ਸੀ। ਕੋਵਿਡ-19 ਮਹਾਮਾਰੀ ਕਾਰਨ ਨਿਕਾਹ ਵਿੱਚ ਖ਼ਾਸ ਮਹਿਮਾਨ ਹੀ ਹੋਣਗੇ।