ਪੰਜਾਬ ਸਿਹਤ ਵਿਭਾਗ ਵਲੋਂ ਮੀਡੀਆ ਬੁਲੇਟਿਨ ਜਾਰੀ: ਪੰਜਾਬ ਵਿਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 176 ਹੋਈ, 6 ਨਵੇਂ ਕੇਸ ਸਾਹਮਣੇ ਆਏ, ਕੁੱਲ ਮੌਤਾਂ 12, ਮੁਹਾਲੀ ‘ਚ ਗਿਣਤੀ ਵੱਧ ਕੇ 54 ਹੋਈ, ਜਲੰਧਰ ‘ਚ 24.

1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ

1 . ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 4480
. ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ 4480
3. ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 176
4. ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 3858
5. ਰਿਪੋਰਟ ਦੀ ਉਡੀਕ ਹੈ 446
6. ਠੀਕ ਹੋਏ ਮਰੀਜ਼ਾਂ ਦੀ ਗਿਣਤੀ 25
7. ਐਕਟਿਵ ਕੇਸ 139
8. ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ 02
9. ਆਈਸੀਯੂ ਵਿਚ ਦਾਖਲ ਮਰੀਜ਼ਾਂ ਦੀ ਗਿਣਤੀ 00
10. ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ 01

 

  ਮ੍ਰਿਤਕਾਂ ਦੀ ਕੁੱਲ ਗਿਣਤੀ 12

 

13-04-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ

ਜ਼ਿਲ੍ਹਾ ਮਾਮਲਿਆਂ ਦੀ ਗਿਣਤੀ ਟਿੱਪਣੀ
ਲੁਧਿਆਣਾ 01 ਨਵੇਂ ਕੇਸ
ਪਠਾਨਕੋਟ 02 ਪਾਜ਼ੇਟਿਵ ਕੇਸ ਦੇ ਸੰਪਰਕ
ਐਸ.ਏ.ਐਸ.ਨਗਰ 01 ਪਾਜ਼ੇਟਿਵ ਕੇਸ ਦੇ ਸੰਪਰਕ
ਜਲੰਧਰ 02 1 ਪਾਜ਼ੇਟਿਵ ਕੇਸ ਦੇ ਸੰਪਰਕ, 1 ਗੰਭੀਰ ਸਾਹ ਸੰਕਰਮਣ (ਐਸ.ਏ.ਆਰ.ਆਈ.)

 

13.4.2020 ਨੂੰ ਕੇਸ:

  • ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ- 02
  • ਆਈਸੀਯੂ ਵਿਚ ਦਾਖਲ ਮਰੀਜ਼ਾਂ ਦੀ ਗਿਣਤੀ -00
  • ਵੈਂਟੀਲੇਟਰ ’ਤੇ ਮਰੀਜ਼ਾਂ ਦੀ ਗਿਣਤੀ- 01
  • ਠੀਕ ਕੀਤੇ ਮਰੀਜ਼ਾਂ ਦੀ ਗਿਣਤੀ -02
  • ਮੌਤਾਂ ਦੀ ਗਿਣਤੀ-00

2.ਪੁਸ਼ਟੀ ਹੋਏ ਕੇਸਾਂ ਦੀ ਗਿਣਤੀ

ਲੜੀ ਨੰ:

 

ਜ਼ਿਲ੍ਹਾ ਪੁਸ਼ਟੀ ਹੋਏ ਕੇਸਾਂ ਦੀ

ਗਿਣਤੀ

ਠੀਕ ਹੋਏ ਮਰੀਜ਼ਾਂ ਦੀ  ਗਿਣਤੀ ਮੌਤਾਂ ਦੀ ਗਿਣਤੀ
1. ਐਸ.ਏ.ਐਸ. ਨਗਰ 54 5 2
2. ਜਲੰਧਰ 24 4 1
3. ਐਸ.ਬੀ.ਐਸ. ਨਗਰ 19 13 1
4. ਪਠਾਨਕੋਟ 18 0 1
5. ਅੰਮ੍ਰਿਤਸਰ 11 0 2
6. ਲੁਧਿਆਣਾ 11 1 2
7. ਮਾਨਸਾ 11 0 0
8. ਹੁਸ਼ਿਆਰਪੁਰ 07 2 1
9. ਮੋਗਾ 04 0 0
10. ਫ਼ਰੀਦਕੋਟ 03 0 0
11. ਰੋਪੜ 03 0 1
12. ਬਰਨਾਲਾ 02 0 1
13. ਫ਼ਤਹਿਗੜ੍ਹ ਸਾਹਿਬ 02 0 0
14. ਕਪੂਰਥਲਾ 02 0 0
15. ਪਟਿਆਲਾ 02 0 0
16. ਸੰਗਰੂਰ 02 0 0
17. ਮੁਕਤਸਰ 01 0 0
  ਕੁੱਲ 176 25 12