ਪੰਜਾਬ ਮੀਡੀਆ ਬੁਲੇਟਿਨ 23-04-2020: ਪੰਜਾਬ ਵਿਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 283 ਹੋਈ, ਅੱਜ 26 ਨਵੇਂ ਕੇਸ ਸਾਹਮਣੇ ਆਏ (18 ਪਟਿਆਲਾ) ( 6 ਜਲੰਧਰ) (2 ਅਮ੍ਰਿਤਸਰ) , ਇਲਾਜ ਅਧੀਨ 200, ਕੁੱਲ ਮੌਤਾਂ 17