ਸੰਗਰੂਰ, 4 ਸਤੰਬਰ –  – ਐੱਸ .ਐੱਸ. ਪੀ ਸੰਗਰੂਰ ਸ.ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕੇ ਪੰਜਾਬ ਚ ਹਿੰਸਾ ਭੜਕਾਉਣ ਲਈ ਡੇਰੇ ਵੱਲੋਂ ਰਕੇਸ਼ ਕੁਮਾਰ ਦੀ ਡਿਊਟੀ ਲੱਗੀ ਸੀ.ਐੱਸ .ਐੱਸ. ਪੀ ਸੰਗਰੂਰ ਸ.ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕੇ ਰਕੇਸ਼ ਕੁਮਾਰ ਡੇਰੇ ਦਾ ਸੱਤ ਭ੍ਰਮਚਾਰੀ ਹੈ। ਸ.ਸਿੱਧੂ ਨੇ ਦੱਸਿਆ ਕੇ ਰਕੇਸ਼ ਦੇ ਭਰਾ ਸਤਪਾਲ ਨੂੰ ਸੰਗਰੂਰ ਪੁਲਿਸ 25 ਅਗਸਤ ਸ਼ਾਮ ਨੂੰ ਹੀ ਪੈਟਰੋਲ ਅਤੇ ਕੁੱਝ ਹੋਰ ਸ਼ੱਕੀ ਸਮਾਨ ਸਣੇ ਕਾਬੂ ਕੀਤਾ ਜਾ ਚੁੱਕਾ ਹੈ।