ਟੋਰਾਂਟੋ (ਬਲਜਿੰਦਰ ਸੇਖਾ) : ਅਮਰੀਕਾ ’ਚ ਟਰੰਪ ਅਤੇ ਐਲਨ ਮਸਕ ਖ਼ਿਲਾਫ਼ ਪੰਜਾਹ ਸੂਬਿਆਂ ਵਿੱਚ ਜ਼ੋਰਦਾਰ ਪ੍ਰਦਰਸ਼ਨ ਹੋਇਆ । ਮੁਲਕ ’ਚ 1200 ਤੋਂ ਵੱਧ ਥਾਵਾਂ ’ਤੇ ਲੋਕਾਂ ਨੇ ਟਰੰਪ ਦੀਆਂ ਨੀਤੀਆਂ ਦਾ ਵਿਰੋਧ ਕੀਤਾ ਵੱਡੇ
ਕਾਰੋਬਾਰੀ ਐਲਨ ਮਸਕ ਨੂੰ ਵੀ ਕਰਾਰੇ ਹੱਥੀਂ ਲਿਆ ।
ਟਰੰਪ ਨੂੰ ਦੇਸਾਂ ਦੇ ਨਿੱਜੀ ਮਾਮਲਿਆਂ ’ਚ ਦਖ਼ਲ ਨਾ ਦੇਣ ਦੀ ਤਾਕੀਦ ਕੀਤੀ । ਟੈਰਫ ਦੇ ਮਸਲੇ ਹੱਲ ਕਰਨ ਦੀ ਅਪੀਲ ਕੀਤੀ । ਵਰਨਣਯੋਗ ਹੈ ਕਿ ਦੋ ਅਪ੍ਰੈਲ ਤੋਂ ਅਮਰੀਕਾ ਵੱਲੋਂ ਦੁਨੀਆ ਭਰ ਤੇ ਲਾਏ ਗਏ ਟੈਰਫਾਂ ਕਰਨ ਸਾਰੀ ਮਾਰਕੀਟ ਕਰੈਸ਼ ਹੋ ਗਈ ਹੈ ।