Close
Menu

Category: ਸਥਾਨਕ ਖ਼ਬਰਾਂ

ਟ੍ਰੀਲਾਈਨ ਦੇ ਮੈਂਬਰਾਂ ਗਿਨਾਨਾ ਕਿਊ ਥਾਊਜ਼ੈਂਡ ਇਸਲੈਂਡ ਦਾ ਟੂਰ ਲਾਇਆ

ਬਰੈਂਪਟਨ/ਸਟਾਰ ਨਿਊਜ਼/ ਬਾਸੀ ਹਰਚੰਦ) ਟ੍ਰੀਲਾਈਨ ਪਾਰਕ ਦੇ ਆਲੇ ਦੁਆਲੇ ਦੇ ਏਰੀਏ ਦੇ ਬਹੁ ਗਿਣਤੀ ਮੈਂਬਰਾਂ ਆਪਣੀ ਸ਼ਾਨਦਾਰ ਰਵਾਇਤ ਨੂੰ ਜਾਰੀ ਰੱਖਦਿਆਂ ਹੋਇਆਂ ਇਸ ਸਮਰ ਰੁੱਤ ਵਿੱਚ ਆਪਣੇ ਮੈਂਬਰਾਂ ਨੂੰ ਤੀਸਰਾ ਟੂਰ ਗਿਨਾਨਾ ਕਿਊ ਥਾਊਜੈਂਡ ਇਸਲੈਡ ਦਾ ਟੂਰ ਲਵਾਇਆ। ਇਹ ਟੂਰ ਭਾਵੇਂ ਕੁੱਝ ਮਹਿੰਗਾ ਸੀ ਪਰ ਮੈਂਬਰਾਂ ਵਿੱਚ ਟੂਰ ਪ੍ਰਤੀ ਅਥਾਹ ਉਤਸ਼ਾਹ ਸੀ। ਸਵੇਰੇ ਟ੍ਰੀਲਾਈਨ ਪਾਰਕ … Continue reading “ਟ੍ਰੀਲਾਈਨ ਦੇ ਮੈਂਬਰਾਂ ਗਿਨਾਨਾ ਕਿਊ ਥਾਊਜ਼ੈਂਡ ਇਸਲੈਂਡ ਦਾ ਟੂਰ ਲਾਇਆ”

ਡਾਇਬੇਟੀਜ਼ ਕਾਕੱਸ ਚੇਅਰ ਐੱਮ.ਪੀ. ਸੋਨੀਆ ਸਿੱਧੂ ਵੱਲੋਂ ਡਾਇਬੇਟੀਜ਼ ਅਤੇ ਪੌਸ਼ਟਿਕ ਖ਼ੁਰਾਕ ਬਾਰੇ ਕੈਨੇਡਾ-ਭਰ ਵਿਚ ਵਿਚਾਰਾਂ

ਵੈਨਕੂਵਰ/ਸਟਾਰ ਨਿਊਜ਼ (ਡਾ. ਸੁਖਦੇਵ ਸਿੰਘ ਝੰਡ) ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਦੇ ਦਫ਼ਤਰ ਤੋਂ ਜਾਰੀ ਪਰੈੱਸ-ਰੀਲੀਜ਼ ਅਨੁਸਾਰ ਉਨ੍ਹਾਂ ਨੇ ਬੀਤੇ ਸ਼ੁੱਕਰਵਾਰ ਬ੍ਰਿਟਿਸ਼ ਕੋਲੰਬੀਆ ਦੇ ਰਿਚਮੰਡ ਜਨਰਲ ਹਸਪਤਾਲ ਵਿਚ ਡਾਇਬੇਟੀਜ਼ ਅਤੇ ਪੌਸ਼ਟਿਕ ਖ਼ੁਰਾਕ ਬਾਰੇ ਲੋਕਾਂ ਨਾਲ ਵਿਚਾਰ ਸਾਂਝੇ ਕੀਤੇ। ਪਿਛਲੇ ਹਫ਼ਤੇ ਵਿਚ ਇਸ ਮੰਤਵ ਲਈ ਇਹ ਮੀਟਿੰਗ ਉਨ੍ਹਾਂ ਦਾ ਚੌਥਾ ਪੜਾਅ ਸੀ। ਆਲ ਪਾਰਟੀ ਡਾਇਬੇਟੀਜ਼ ਕਾਕੱਸ ਚੇਅਰ … Continue reading “ਡਾਇਬੇਟੀਜ਼ ਕਾਕੱਸ ਚੇਅਰ ਐੱਮ.ਪੀ. ਸੋਨੀਆ ਸਿੱਧੂ ਵੱਲੋਂ ਡਾਇਬੇਟੀਜ਼ ਅਤੇ ਪੌਸ਼ਟਿਕ ਖ਼ੁਰਾਕ ਬਾਰੇ ਕੈਨੇਡਾ-ਭਰ ਵਿਚ ਵਿਚਾਰਾਂ”

ਇਕਬਾਲ ਰਾਮੂਵਾਲੀਆ ਅਤੇ ਅਜਮੇਰ ਔਲਖ ਨਮਿੱਤ ਸ਼ਰਧਾਂਜਲੀ ਸਮਾਰੋਹ ਮੌਕੇ ਭਰਵਾਂ ਇਕੱਠ

ਟੋਰਾਂਟੋ/ਸਟਾਰ ਨਿਊਜ਼: ਤਰਕਸ਼ੀਲ ਸੁਸਾਇਟੀ ਆਫ਼ ਕੈਨੇਡਾ ਵੱਲੋਂ ਬੀਤੇ ਐਤਵਾਰ ਮਿਸੀਸਾਗਾ ਦੇ ਰਾਇਲ ਬੈਂਕੁਅਟ ਹਾਲ ਵਿੱਚ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਪ੍ਰਵਾਸੀ ਪੰਜਾਬੀ, ਸਾਹਿਤਕਾਰਾਂ, ਰੰਗਕਰਮੀਆਂ ਅਤੇ ਤਰਕਸ਼ੀਲ ਕਾਰਕੁਨਾਂ ਵੱਲੋਂ ਸਦੀਵੀ ਵਿਛੋੜਾ ਦੇ ਗਏ ਸਾਹਿਤਕਾਰ ਇਕਬਾਲ ਗਿੱਲ (ਰਾਮੂਵਾਲੀਆ) ਅਤੇ ਸਾਰੀ ਉਮਰ ਲੋਕਾਂ ਦੀਆਂ ਸਮੱਸਿਆਂਵਾਂ ਅਤੇ ਉਹਨਾਂ ਦੇ ਹੱਲ ਨੂੰ ਨਾਟਕਾਂ ਰਾਹੀਂ ਲੋਕਾਂ ਵਿੱਚ ਲਿਜਾਣ ਵਾਲੇ ਲੋਕ ਨਾਟਕਕਾਰ … Continue reading “ਇਕਬਾਲ ਰਾਮੂਵਾਲੀਆ ਅਤੇ ਅਜਮੇਰ ਔਲਖ ਨਮਿੱਤ ਸ਼ਰਧਾਂਜਲੀ ਸਮਾਰੋਹ ਮੌਕੇ ਭਰਵਾਂ ਇਕੱਠ”

ਮੋਗਾ ਏਰੀਆ ਪਰਿਵਾਰਕ ਪਿਕਨਿਕ 13 ਅਗਸਤ ਨੂੰ ਟੇਰਾ  ਕੋਟਾ ਪਾਰਕ ਵਿਖੇ ਹੋਵੇਗੀ

ਬਰੈਮਟਨ/ਸਟਾਰ ਨਿਊਜ਼ ( ਮਨਜਿੰਦਰ ਕੌਰ ):-  ਬੀਤੇ ਦਿਨੀ ਮੋਗਾ ਕਲਚਰਲ ਕਲੱਬ ਦੀ ਇਕ ਵਿਸ਼ੇਸ਼ ਬੈਠਕ ਸਕਾਈਡੋਮ  ਆਟੋ ਬਾਡੀ ਸੈਂਟਰ 308 ਰਦਰਫੋਡ  ਰੋਡ ਬਰੈਮਟਨ  ਵਿਖੇ ਹੋਈ ਜਿਸ ਵਿਚ ਮੋਗਾ ਜ਼ਿਲ੍ਹੇ ਨਾਲ ਸਬੰਧ ਰੱਖਣ ਵਾਲੀਆਂ ਨਾਮਵਰ ਹਸਤੀਆਂ ਮਿੱਠੂ ਗਿੱਲ , ਜਤਿੰਦਰ ਗਿੱਲ, ਦਲਜੀਤ ਗੈਦੂ , ਸੁਖਦੇਵ ਮੱਲੀ , ਚਰਨ ਮੱਲੀ , ਕੰਵਲ ਗਿੱਲ,ਨਿਰਵੈਰ ਸਿੰਘ,ਜਸਵੀਰ ਸੈਬੀ ,ਜੱਸੀ ਘੋਲੀਆ, … Continue reading “ਮੋਗਾ ਏਰੀਆ ਪਰਿਵਾਰਕ ਪਿਕਨਿਕ 13 ਅਗਸਤ ਨੂੰ ਟੇਰਾ  ਕੋਟਾ ਪਾਰਕ ਵਿਖੇ ਹੋਵੇਗੀ”

ਘਵੱਦੀ ਦੀ ਸੰਗਤ ਵਲੋਂ ਸੰਤ ਬਾਬਾ ਈਸ਼ਰ ਸਿੰਘ ਰਾੜੇ ਵਾਲੇ ਦੀ ਯਾਦ ਵਿੱਚ ਸਮਾਗਮ

ਸਟਾਰ ਨਿਊਜ਼:-ਪਿੰਡ ਘਵੱਦੀ ਜ਼ਿਲਾ ਲੁਧਿਆਣਾ ਦੀ ਸੰਗਤ ਵਲੋਂ ਸੰਤ ਬਾਬਾ ਈਸ਼ਰ ਸਿੰਘ ਰਾੜੇ ਵਾਲਿਆਂ ਦੀ ਯਾਦ ਵਿੱਚ ਨਾਨਕਸਰ ਗੁਰੂਘਰ ਦੇ ਹਾਲ ਨੰਬਰ 3 ਵਿੱਚ ਵਿੱਚ ਸਮਾਗਮ ਕੀਤਾ ਜਾ ਰਿਹਾ ਹੈ। ਗੁਰਦੁਆਰਾ ਨਾਨਕਸਰ ਕੈਸਲਮੋਰ ਅਤੇ ਗੋਰ ਰੋਡ ਦੇ ਇੰਟਰਸੈਕਸ਼ਨ ਤੇ ਸਥਿਤ ਹੈ। ਮਿਤੀ 25 ਅਗਸਤ 2017 ਨੂੰ ਸਵੇਰੇ 10:00 ਵਜੇ ਆਖੰਡ ਪਾਠ ਦਾ ਪ੍ਰਾਰੰਭ ਹੋਵੇਗਾ ਅਤੇ … Continue reading “ਘਵੱਦੀ ਦੀ ਸੰਗਤ ਵਲੋਂ ਸੰਤ ਬਾਬਾ ਈਸ਼ਰ ਸਿੰਘ ਰਾੜੇ ਵਾਲੇ ਦੀ ਯਾਦ ਵਿੱਚ ਸਮਾਗਮ”

ਅਜ਼ਾਦੀ ਦਿਵਸ ਅਤੇ ਤੀਆਂ ਦਾ ਮੇਲਾ

ਬਰੈਂਪਟਨ/ਸਟਾਰ ਨਿਊਜ਼:- (ਡਾ ਬਲਜਿੰਦਰ ਸਿੰਘ ਸੇਖੋਂ) ਬਰੈਂਪਟਨ ਦੇ ਪੈਰਿਟੀ ਰੋਡ ਨੇੜਲੇ ਪੰਜਾਬੀਆਂ ਨੇ 15 ਅਗੱਸਤ 2017, ਦਿਨ ਮੰਗਲਵਾਰ ਨੂੰ ਸ਼ਾਮੀ 5 ਵਜੇ ਤੋਂ 8:30 ਤੱਕ ਮਕਲੈਅਰ ਪਬਲਿਕ ਸਕੂਲ ਜੋ 50 ਪੈਰਟੀ ਰੋਡ ਤੇ ਸਥਿਤ ਹੈ, ਵਿਚ ਭਾਰਤ ਦੀ ਅਜ਼ਾਦੀ ਦਾ ਦਿਵਸ ਮਨਾਉਣ ਦਾ ਫੈਸਲਾ ਕੀਤਾ ਹੈ।  ਇਕੱਤਰ ਹੋਈਆਂ ਔਰਤਾਂ ਇਸ ਸਮਾਗਮ ਵਿਚ ਤੀਆਂ ਦਾ ਰੰਗ … Continue reading “ਅਜ਼ਾਦੀ ਦਿਵਸ ਅਤੇ ਤੀਆਂ ਦਾ ਮੇਲਾ”

ਭਗਤ ਨਾਮਦੇਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਵਲੋਂ ਸ਼ਾਨਦਾਰ ਪਿਕਨਿਕ ਦਾ ਆਯੋਜਨ

ਸਟਾਰ ਨਿਊਜ਼:-ਲੋਂਗ ਵੀਕ-ਐਂਡ ਤੇ ਭਗਤ ਨਾਮਦੇਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਵਲੋਂ ਮੀਡੋਵੇਲ ਕਨਜ਼ਰਵੇਸ਼ਨ ਪਾਰਕ ਮਿਸੀਸਾਗਾ ਵਿੱਚ ਬਹੁਤ ਹੀ ਸ਼ਾਨਦਾਰ ਪਿਕਨਿਕ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਪਰਿਵਾਰਾਂ ਨੇ ਭਾਗ ਲਿਆ। ਆਰਗੇਨਾਈਜੇਸ਼ਨ ਦੇ ਵਾਲੰਟੀਅਰਾਂ ਦੁਆਰਾ ਖਾਣ-ਪੀਣ ਦੇ ਸਟਾਲ ਬਹੁਤ ਹੀ ਸਲੀਕੇ ਨਾਲ ਲਗਾਏ ਗਏ ਸਨ। ਭਾਂਤ ਭਾਂਤ ਦੇ ਸਨੈਕਸ ਬੜੇ ਹੀ ਪਿਆਰ ਤੇ ਸਤਿਕਾਰ ਨਾਲ … Continue reading “ਭਗਤ ਨਾਮਦੇਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਵਲੋਂ ਸ਼ਾਨਦਾਰ ਪਿਕਨਿਕ ਦਾ ਆਯੋਜਨ”

ਰੈੱਡ ਵਿੱਲੋ ਕਲੱਬ ਮੈਂਬਰਾਂ ਨੇ ਨਿਆਗਰਾ ਫਾਲ ਦੇ ਮੇਲੇ ਦਾ ਆਨੰਦ ਮਾਣਿਆ

 ਬਰੈਂਪਟਨ/ਸਟਾਰ ਨਿਊਜ਼ / ਹਰਜੀਤ ਬੇਦੀ ) ਬਰੈਂਪਟਨ ਦੀ ਨਾਮਵਰ ਰੈੱਡ ਵਿੱਲੋ ਸੀਨੀਅਰਜ਼ ਕਲੱਬ ਆਪਣੇ ਮੈਂਬਰਾਂ ਦੇ ਮਨੋਰੰਜਨ ਲਈ ਵੱਖ ਵੱਖ ਤਰ੍ਹਾਂ ਦੇ ਪਰੋਗਰਾਮ ਉਲੀਕਦੀ ਹੈ। ਪੰਜਾਬੀ ਲਾਈਵ ਗੀਤ ਸੁਣਨ ਦੇ ਚਾਹਵਾਨਾਂ ਲਈ 6 ਅਪਰੈਲ ਵਾਲੇ ਦਿਨ ਉਹਨਾਂ ਨੂੰ ਨਿਆਗਰਾ ਫਾਲ ਦੇ ਇਸ ਮੇਲੇ ਵਿੱਚ ਜਾਣ ਦਾ ਮੌਕਾ ਮਿਲਿਆ। ਪੰਜਾਹ ਦੇ ਕਰੀਬ ਮੈਂਬਰ ਦੁਪਹਿਰੇ 12 ਕੁ … Continue reading “ਰੈੱਡ ਵਿੱਲੋ ਕਲੱਬ ਮੈਂਬਰਾਂ ਨੇ ਨਿਆਗਰਾ ਫਾਲ ਦੇ ਮੇਲੇ ਦਾ ਆਨੰਦ ਮਾਣਿਆ”