Close
Menu

Category: ਵਿਸ਼ੇਸ਼ ਰਿਪੋਰਟ

ਮੁੱਖ ਮੰਤਰੀ ਵੱਲੋਂ ਕਾਂਗਰਸ ਅਤੇ ‘ਆਪ’ ਪੰਜਾਬ ਦੀਆਂ ਦੁਸ਼ਮਣ ਪਾਰਟੀਆਂ ਕਰਾਰ

ਬੁਢਲਾਡਾ/ਬੋਹਾ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ  ਬੋਹਾ ਅਤੇ ਬੁਢਲਾਡਾ ਖੇਤਰ ਦੇ ਪਿੰਡਾਂ ਬੋੜਾਵਾਲ, ਅੱਕਾਂਵਾਲੀ,  ਰਿਉਂਦ ਕਲਾਂ, ਕੁਲਰੀਆਂ ਅਤੇ ਬੁਢਲਾਡਾ ਸ਼ਹਿਰ ਦੇ ਰਾਮਲੀਲਾ ਮੈਦਾਨ ਵਿੱਚ ਸੰਗਤ ਦਰਸ਼ਨ ਮੌਕੇ ਇੱਕਠਾਂ ਨੂੰ ਸੰਬੋਧਨ ਕਰਦਿਆਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੀਆਂ ਦੁਸ਼ਮਣ ਪਾਰਟੀਆਂ ਕਰਾਰ ਦਿੱਤਾ। ਉਨ੍ਹਾਂ ਲੋਕਾਂ ਨੂੰ ਆਪਣੇ ਅਤੇ ਬੇਗਾਨੇ ਦੀ ਪਛਾਣ ਕਰਨ … Continue reading “ਮੁੱਖ ਮੰਤਰੀ ਵੱਲੋਂ ਕਾਂਗਰਸ ਅਤੇ ‘ਆਪ’ ਪੰਜਾਬ ਦੀਆਂ ਦੁਸ਼ਮਣ ਪਾਰਟੀਆਂ ਕਰਾਰ”

ਕੇਜਰੀਵਾਲ ਨਸ਼ਿਆਂ ਦੇ ਮੁੱਦੇ ਨੂੰ ਮਹੱਤਵਹੀਣ ਬਣਾ ਰਿਹੈ: ਕੈਪਟਨ

ਚੰਡੀਗੜ੍ਹ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਉਪਰ ਨਸ਼ਿਆਂ ਦੇ ਗੰਭੀਰ ਮੁੱਦੇ ਨੂੰ ਮਹੱਤਵਹੀਣ ਬਣਾਉਣ ਦਾ ਦੋਸ਼ ਲਾਉਂਦਿਆਂ ਇਸ ਬਾਰੇ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਘਟੀਆ ਕਰਾਰ ਦਿੰਦਿਆਂ ਖਾਰਜ ਕੀਤਾ ਹੈ। ਉਨ੍ਹਾਂ    ਕਿਹਾ ਕਿ ਕੇਜਰੀਵਾਲ ਆਪਣੇ ਆਗੂਆਂ ਖ਼ਿਲਾਫ਼ ਲੱਗ ਰਹੇ ਨਸ਼ਾਖੋਰੀ ਦੇ ਦੋਸ਼ਾਂ ਤੋਂ ਲੋਕਾਂ ਦਾ … Continue reading “ਕੇਜਰੀਵਾਲ ਨਸ਼ਿਆਂ ਦੇ ਮੁੱਦੇ ਨੂੰ ਮਹੱਤਵਹੀਣ ਬਣਾ ਰਿਹੈ: ਕੈਪਟਨ”

ਪੰਜਾਬ ਵਿੱਚ ਸ਼ਾਨਦਾਰ ਆਗਾਜ਼ ਕਰਨ ਵਾਲੀ ‘ਆਪ’ ਵਿੱਚ ਨਾ ਥੰਮ੍ਹਿਆ ਸਿਆਸੀ ਭੂਚਾਲ

ਚੰਡੀਗੜ੍ਹ, ਸਾਲ 2016 ਵਿੱਚ ਆਮ ਆਦਮੀ ਪਾਰਟੀ (‘ਆਪ’) ਵਿੱਚ ਕਈ ਤਰਾਂ ਦੇ ਉਤਰਾਅ-ਚੜ੍ਹਾਅ ਆਏ ਹਨ। 2016 ਦੇ ਸ਼ੁਰੂ ਵੇਲੇ ਦੀ ਚੜ੍ਹਤ ਅੱਜ ‘ਆਪ’ ਵਿੱਚ ਨਹੀਂ ਰਹੀ। ਇੱਕ ਵੇਲੇ ਚੁਫੇਰੇ ਜਦੋਂ ਰੌਲਾ ਪੈ ਰਿਹਾ ਸੀ ਕਿ ‘ਆਪ’ ਦੀ ਸਰਕਾਰ ਨੂੰ ਪੰਜਾਬ ਵਿੱਚ ਆਉਣ ਤੋਂ ਕੋਈ ਨਹੀਂ ਰੋਕ ਸਕਦਾ ਤਾਂ ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਸਮੇਤ ਪ੍ਰਮੁੱਖ ਖਿਡਾਰੀਆਂ, … Continue reading “ਪੰਜਾਬ ਵਿੱਚ ਸ਼ਾਨਦਾਰ ਆਗਾਜ਼ ਕਰਨ ਵਾਲੀ ‘ਆਪ’ ਵਿੱਚ ਨਾ ਥੰਮ੍ਹਿਆ ਸਿਆਸੀ ਭੂਚਾਲ”

ਕੇਜਰੀਵਾਲ ਵੱਲੋਂ ਦੱਸੇ ਸਾਰੇ ਗੁਣ ਨੇ ਮੌਜੂਦਾ ਮੁੱਖ ਮੰਤਰੀ ’ਚ : ਸੁਖਬੀਰ

ਅੰਮ੍ਰਿਤਸਰ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਨੇ ਆਪਣੇ ਵੱਲੋਂ ਸੰਭਾਵੀ ਮੁੱਖ ਮੰਤਰੀ ਦੇ ਉਮੀਦਵਾਰ ਦੇ ਜੋ ਗੁਣ ਦੱਸੇ ਹਨ, ਉਹ ਸਿਰਫ ਤੇ ਸਿਰਫ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਿੱਚ ਹਨ, ਜੋ ਦਿਨ ਚੜ੍ਹਨ ਤੋਂ ਲੈ ਕੇ ਦੇਰ ਰਾਤ ਤੱਕ ਲੋਕਾਂ ਵਿੱਚ ਰਹਿੰਦੇ ਹਨ ਅਤੇ ਲੋਕਾਂ ਦੇ ਕੰਮ … Continue reading “ਕੇਜਰੀਵਾਲ ਵੱਲੋਂ ਦੱਸੇ ਸਾਰੇ ਗੁਣ ਨੇ ਮੌਜੂਦਾ ਮੁੱਖ ਮੰਤਰੀ ’ਚ : ਸੁਖਬੀਰ”

ਅਰਦਾਸ ਮਾਮਲਾ: ਰਾਮਪੁਰਾ ਫੂਲ ਦੇ ਸ਼੍ਰੋਮਣੀ ਕਮੇਟੀ ਮੈਂਬਰ ਵੱਲੋਂ ਅਕਾਲ ਤਖ਼ਤ ਨੂੰ ਸਪੱਸ਼ਟੀਕਰਨ

ਅੰਮ੍ਰਿਤਸਰ, ਸਿੱਖ ਅਰਦਾਸ ਦੀ ਨਕਲ ਦੇ ਮਾਮਲੇ ਵਿੱਚ ਅੱਜ ਰਾਮਪੁਰਾ ਫੂਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਮੇਜਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ, ਜਿਸ ਵਿੱਚ ਉਨ੍ਹਾਂ ਨੇ ਦਾਅਵਾ ਕੀਤਾ ਕਿ ਉਹ ਅਰਦਾਸ ਵੇਲੇ ਸਮਾਗਮ ਵਿੱਚ ਹਾਜ਼ਰ ਨਹੀਂ ਸਨ। ਸ੍ਰੀ ਮੇਜਰ ਸਿੰਘ ਆਪਣੇ ਸਮਰਥਕਾਂ ਸਮੇਤ ਅੱਜ ਸ੍ਰੀ ਅਕਾਲ ਤਖ਼ਤ ਦੇ … Continue reading “ਅਰਦਾਸ ਮਾਮਲਾ: ਰਾਮਪੁਰਾ ਫੂਲ ਦੇ ਸ਼੍ਰੋਮਣੀ ਕਮੇਟੀ ਮੈਂਬਰ ਵੱਲੋਂ ਅਕਾਲ ਤਖ਼ਤ ਨੂੰ ਸਪੱਸ਼ਟੀਕਰਨ”

ਅਰਦਾਸ ਮਾਮਲਾ: ਮਲੂਕਾ ਦਾ ਕੋਈ ਪੱਤਰ ਅਕਾਲ ਤਖ਼ਤ ਨਹੀਂ ਪੁੱਜਾ

ਅੰਮ੍ਰਿਤਸਰ, ਸਿੱਖ ਅਰਦਾਸ ਦੀ ਨਕਲ ਦੇ ਮਾਮਲੇ ਵਿੱਚ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਮੀਡੀਆ ਵਿੱਚ ਸਿੱਖ ਪੰਥ ਕੋਲੋਂ ਮਾਫੀ ਮੰਗ ਲਈ ਹੈ ਪਰ ਇਸ ਸਬੰਧੀ ਹੁਣ ਤੱਕ ਲਿਖਤੀ ਤੌਰ ‘ਤੇ ਸ੍ਰੀ ਅਕਾਲ ਤਖ਼ਤ ਵਿਖੇ ਕੋਈ ਪੱਤਰ ਨਹੀਂ ਪੁੱਜਾ ਹੈ। ਦੂਜੇ ਪਾਸੇ ਸਿੱਖ ਜਥੇਬੰਦੀ ਦਲ ਖਾਲਸਾ ਨੇ ਆਖਿਆ ਕਿ ਅਕਾਲੀ ਮੰਤਰੀ ਦੀ ਮੁਆਫੀ ਨਾਲ ਮਸਲਾ ਖ਼ਤਮ … Continue reading “ਅਰਦਾਸ ਮਾਮਲਾ: ਮਲੂਕਾ ਦਾ ਕੋਈ ਪੱਤਰ ਅਕਾਲ ਤਖ਼ਤ ਨਹੀਂ ਪੁੱਜਾ”

ਨਵਜੋਤ ਸਿੱਧੂ ਕਾਂਗਰਸ ਦੇ ਅਣਐਲਾਨੇ ਮੁੱਖ ਮੰਤਰੀ: ਕੇਜਰੀਵਾਲ

ਅੰਮ੍ਰਿਤਸਰ,  ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਇੱਥੇ ਕਿਹਾ ਸ੍ਰੀ  ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਅਣਐਲਾਨੇ ਮੁੱਖ ਮੰਤਰੀ ਦੇ ਉਮੀਦਵਾਰ ਹਨ। ਉਹ ਪਹਿਲਾਂ  ‘ਆਪ’ ਵਿੱਚ ਵੀ ਪੰਜਾਬ ਦੇ ਮੁੱਖ ਮੰਤਰੀ ਬਣਨ ਦੀ ਇੱਛਾ ਲੈ ਕੇ ਸ਼ਾਮਲ ਹੋਣ ਆਏ ਸਨ ਪਰ  ਉਨ੍ਹਾਂ ਨੂੰ ਉਪ ਮੁੱਖ ਮੰਤਰੀ ਦੇ ਅਹੁਦੇ ਦੀ … Continue reading “ਨਵਜੋਤ ਸਿੱਧੂ ਕਾਂਗਰਸ ਦੇ ਅਣਐਲਾਨੇ ਮੁੱਖ ਮੰਤਰੀ: ਕੇਜਰੀਵਾਲ”

ਗੁਰਧਾਮ ਦਰਸ਼ਨਾਂ ਲਈ ਗੰਗਾ ’ਚ ਚਲਾਏ ਤਿੰਨ ਜਹਾਜ਼

ਪਟਨਾ ਸਾਹਿਬ,‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਵਿਚਕਾਰ ਬਿਹਾਰ ਸਰਕਾਰ ਨੇ ਗੁਰਧਾਮਾਂ ਦੇ ਦਰਸ਼ਨਾਂ ਲਈ ਪਾਣੀ ਵਾਲੇ ਤਿੰਨ ਜਹਾਜ਼ ਗੰਗਾ ਵਿੱਚ ਚਲਾ ਦਿੱਤੇ ਹਨ। ਫੁੱਲਾਂ ਨਾਲ ਸਜਾਏ ਇਹ ਜਹਾਜ਼ ਸੰਗਤ ਨੂੰ ਗੰਗਾ ਕੰਢੇ ਪੈਂਦੇ ਦੋ ਗੁਰਧਾਮਾਂ ਕੰਗਣ ਘਾਟ ਅਤੇ ਗਊ ਘਾਟ ਦੇ ਦਰਸ਼ਨ ਕਰਵਾਉਣਗੇ। ਗੁਰੂ ਗੋਬਿੰਦ ਸਿੰਘ ਦੇ  350ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਬਿਹਾਰ ਸਰਕਾਰ … Continue reading “ਗੁਰਧਾਮ ਦਰਸ਼ਨਾਂ ਲਈ ਗੰਗਾ ’ਚ ਚਲਾਏ ਤਿੰਨ ਜਹਾਜ਼”

ਲੰਬੀ ਦੇ ਬੀਡੀਪੀਓ ਵੱਲੋਂ ਸਿਆਸੀ ਦਬਾਅ ਕਾਰਨ ਅਸਤੀਫ਼ਾ

ਲੰਬੀ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਲੰਬੀ ਦੇ ਬੀਡੀਪੀਓ ਬਲਵਿੰਦਰ ਸਿੰਘ ਨੇ ਚੋਣ ਜ਼ਾਬਤੇ ਤੋਂ ਪਹਿਲਾਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਨੂੰ ਅਸਤੀਫ਼ਾ ਸੌਂਪ ਦਿੱਤਾ ਹੈ। ਇਹ ਅਸਤੀਫ਼ਾ ਕਰੀਬ 15 ਦਿਨ ਪਹਿਲਾਂ ਦਿੱਤਾ ਗਿਆ ਹੈ। ਇਸ ਅਸਤੀਫ਼ੇ ਦਾ ਕਾਰਨ ਕਥਿਤ ਤੌਰ ’ਤੇ ਸਰਕਾਰੀ ਫੰਡਾਂ ਦੀ ਕਾਣੀ ਵੰਡ ਅਤੇ ਸਿਆਸੀ ਦਬਾਅ ਮੰਨਿਆ ਜਾ … Continue reading “ਲੰਬੀ ਦੇ ਬੀਡੀਪੀਓ ਵੱਲੋਂ ਸਿਆਸੀ ਦਬਾਅ ਕਾਰਨ ਅਸਤੀਫ਼ਾ”