Close
Menu

Category: ਵਿਸ਼ੇਸ਼ ਰਿਪੋਰਟ

ਨਿਗਮ ਚੋਣਾਂ: ਸਾਂਪਲਾ ਵੱਲੋਂ ਗੱਠਜੋੜ ਉਮੀਦਵਾਰਾਂ ਨੂੰ ਬੇਖ਼ੌਫ ਹੋ ਕੇ ਡਟਣ ਦਾ ਸੱਦਾ

ਪਟਿਆਲਾ, 13 ਦਸੰਬਰ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਤੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਪਟਿਆਲਾ ਦੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਸ਼ਾਹੀ ਸ਼ਹਿਰ ਵਿੱਚ ਨਿਗਮ ਚੋਣਾਂ ਪੁਰਅਮਨ ਤੇ ਕਾਇਦੇ-ਕਾਨੂੰਨ ਹੇਠ ਕਰਵਾਉਣ ਦੀ ਗੁਜ਼ਾਰਿਸ਼ ਕੀਤੀ ਹੈ| ਡਾ. ਐੱਸ. ਭੂਪਤੀ ਨਾਲ ਫੋਨ ’ਤੇ ਕੀਤੀ ਗੱਲਬਾਤ ਦੌਰਾਨ ਕੇਂਦਰੀ ਰਾਜ ਮੰਤਰੀ ਨੇ ਗਿਲਾ ਕੀਤਾ ਕਿ ਅਕਾਲੀ-ਭਾਜਪਾ ਦੇ ਉਮੀਦਵਾਰਾਂ ਨੂੰ ਧਮਕੀਆਂ ਮਿਲ … Continue reading “ਨਿਗਮ ਚੋਣਾਂ: ਸਾਂਪਲਾ ਵੱਲੋਂ ਗੱਠਜੋੜ ਉਮੀਦਵਾਰਾਂ ਨੂੰ ਬੇਖ਼ੌਫ ਹੋ ਕੇ ਡਟਣ ਦਾ ਸੱਦਾ”

ਨਿਗਮ ਚੋਣਾਂ: ਲੋਕ ਇਨਸਾਫ਼ ਪਾਰਟੀ ਨੇ ਅਰਜ਼ੀਆਂ ਮੰਗੀਆਂ

ਲੁਧਿਆਣਾ, 13 ਦਸੰਬਰ ਲੋਕ ਇਨਸਾਫ਼ ਪਾਰਟੀ ਨੇ ਲੁਧਿਆਣਾ ਨਗਰ ਨਿਗਮ ਚੋਣਾਂ ਲੜਨ ਦੇ ਇੱਛੁਕ ਵਿਅਕਤੀਆਂ ਤੋਂ ਅਰਜ਼ੀਆਂ ਮੰਗੀਆਂ ਹਨ ਤੇ ਅਰਜ਼ੀਆਂ ਦੇਣ ਵਾਲਿਆਂ ਦੀ ਸਕਰੀਨਿੰਗ ਲਈ ਕਮੇਟੀ ਬਣਾਈ ਗਈ ਹੈ। ਇਹ ਕਮੇਟੀ ਅਪਲਾਈ ਕਰਨ ਵਾਲਿਆਂ ਤੋਂ ਪੁੱਛਗਿੱਛ ਕਰ ਕੇ ਰਿਪੋਰਟ ਹਾਈਕਮਾਂਡ ਨੂੰ ਦੇਵੇਗੀ। ਇਸ ਤੋਂ ਬਾਅਦ ਹੀ ਪਾਰਟੀ ਟਿਕਟ ਦਿੱਤੀ ਜਾਵੇਗੀ। ਲੋਕ ਇਨਸਾਫ਼ ਪਾਰਟੀ ਦੇ ਮੁਖੀ … Continue reading “ਨਿਗਮ ਚੋਣਾਂ: ਲੋਕ ਇਨਸਾਫ਼ ਪਾਰਟੀ ਨੇ ਅਰਜ਼ੀਆਂ ਮੰਗੀਆਂ”

ਮਿਉਂਸਿਪਲ ਚੋਣਾਂ: ਦੂਸ਼ਣਬਾਜ਼ੀ ਵਿੱਚ ਗੁਆਚੇ ਲੋਕ ਮੁੱਦੇ

ਚੰਡੀਗੜ੍ਹ, 13 ਦਸੰਬਰ ਪੰਜਾਬ ਵਿੱਚ ਤਿੰਨ ਨਗਰ ਨਿਗਮਾਂ ਅਤੇ 32 ਨਗਰ ਪਾਲਿਕਾਵਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੌਰਾਨ ਸਿਆਸੀ ਧਿਰਾਂ ਦੀ ਆਪਸੀ ਦੂਸ਼ਣਬਾਜ਼ੀ ਦੇ ਸ਼ੋਰ ਵਿੱਚ ਲੋਕਾਂ ਦੇ ਸਰੋਕਾਰ ਗੁਆਚ ਗਏ ਲਗਦੇ ਹਨ। ਲੋਕਾਂ ਦੇ ਜੀਵਨ ਨਾਲ ਜੁੜੇ ਮੁੱਦੇ ਅਤੇ ਸ਼ਹਿਰੀ ਸੰਸਥਾਵਾਂ ਦੀ ਖੁਦਮੁਖ਼ਤਿਆਰੀ ਦੇ ਸੁਆਲਾਂ ਬਾਰੇ ਲਗਪਗ ਸਾਰੀਆਂ ਸਿਆਸੀ ਧਿਰਾਂ ਖ਼ਾਮੋਸ਼ ਹਨ। ਸੰਸਦ ਅਤੇ ਵਿਧਾਨ … Continue reading “ਮਿਉਂਸਿਪਲ ਚੋਣਾਂ: ਦੂਸ਼ਣਬਾਜ਼ੀ ਵਿੱਚ ਗੁਆਚੇ ਲੋਕ ਮੁੱਦੇ”

ਅੰਤ੍ਰਿੰਗ ਕਮੇਟੀ ਮੀਟਿੰਗ: ਸ਼੍ਰੋਮਣੀ ਕਮੇਟੀ ਦੇ ਦੋ ਅਧਿਕਾਰੀਆਂ ਦੀ ਤਰੱਕੀ ਰੱਦ

ਸ੍ਰੀ ਆਨੰਦਪੁਰ ਸਾਹਿਬ, 13 ਦਸੰਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਪਣੀ ਪਲੇਠੀ ਬੈਠਕ ਵਿੱਚ ਦੋ ਸਕੱਤਰਾਂ ਦੀ ਨਿਯੁਕਤੀ ਰੱਦ ਕਰ ਦਿੱਤੀ ਹੈ ਅਤੇ ਪਿਛਲੇ ਸਾਲ ਦੌਰਾਨ ਹੋਈਆਂ 500 ਤੋਂ ਵੱਧ ਨਿਯੁਕਤੀਆਂ ਤੇ ਤਰੱਕੀਆਂ ਦੀ ਜਾਂਚ ਲਈ ਸਬ ਕਮੇਟੀ ਕਾਇਮ ਕਰਕੇ 15 ਦਿਨਾਂ ਦੇ ਅੰਦਰ ਰਿਪੋਰਟ ਦੇਣ ਦੇ ਹੁਕਮ ਜਾਰੀ … Continue reading “ਅੰਤ੍ਰਿੰਗ ਕਮੇਟੀ ਮੀਟਿੰਗ: ਸ਼੍ਰੋਮਣੀ ਕਮੇਟੀ ਦੇ ਦੋ ਅਧਿਕਾਰੀਆਂ ਦੀ ਤਰੱਕੀ ਰੱਦ”

‘ਸੁਖਬੀਰ ਹਾਰ ਤੋਂ ਬੌਖਲਾਇਆ’: ਜਾਖੜ

ਚੰਡੀਗੜ੍ਹ, 13 ਦਸੰਬਰ ਕਾਂਗਰਸ ਦੇ ਤਿੰਨ ਸੀਨੀਅਰ ਵਿਧਾਇਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਸੰਸਦ ਮੈਂਬਰ ਸੁਨੀਲ ਜਾਖੜ ਵਿਰੁੱਧ ਬਿਆਨਬਾਜ਼ੀ ਕਰਨ ਦੇ ਮਾਮਲੇ ’ਤੇ ਕਿਹਾ ਹੈ ਕਿ ਸੁਖਬੀਰ ਬਾਦਲ ਹਾਰ ਤੋਂ ਬੌਖਲਾ ਗਏ ਹਨ ਤੇ ਬੇਤੁਕੀ ਬਿਆਨਬਾਜ਼ੀ ਕਰ ਰਹੇ ਹਨ। … Continue reading “‘ਸੁਖਬੀਰ ਹਾਰ ਤੋਂ ਬੌਖਲਾਇਆ’: ਜਾਖੜ”

ਕੈਪਟਨ ਸਰਕਾਰ ਅਕਾਲੀਆਂ ਵਿਰੁੱਧ ਅਦਾਲਤੀ ਹੁਕਮਾਂ ਅਨੁਸਾਰ ਕਾਰਵਾਈ ਕਰੇਗੀ

ਚੰਡੀਗੜ੍ਹ, 12 ਦਸੰਬਰ ਕੈਪਟਨ ਸਰਕਾਰ ਨੇ ਅਕਾਲੀ ਆਗੂਆਂ ਤੇ ਵਰਕਰਾਂ ਵਿਰੁੱਧ ਪਿਛਲੇ ਦਿਨੀਂ ਕੌਮੀ ਸ਼ਾਹਰਾਹ ਜਾਮ ਕਰਨ ਵਿਰੁੱਧ ਦਰਜ ਕੀਤੇ ਕੇਸਾਂ ਦੇ ਮਾਮਲੇ ’ਚ ਹੌਲੀ ਚਲਣ ਅਤੇ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਗ੍ਰਿਫ਼ਤਾਰ ਨਾ ਕਰਨ ਦਾ ਫੈਸਲਾ ਕੀਤਾ ਹੈ। ਪੁਲੀਸ ਕੇਸ ਦੀ ਜਾਂਚ ਕਰ ਰਹੀ ਹੈ। ਤਫਤੀਸ਼ ਪੂਰੀ ਹੋਣ ਤੋਂ ਬਾਅਦ ਚਲਾਨ ਅਦਾਲਤ ਵਿੱਚ ਪੇਸ਼ … Continue reading “ਕੈਪਟਨ ਸਰਕਾਰ ਅਕਾਲੀਆਂ ਵਿਰੁੱਧ ਅਦਾਲਤੀ ਹੁਕਮਾਂ ਅਨੁਸਾਰ ਕਾਰਵਾਈ ਕਰੇਗੀ”

ਹਮਲੇ ਦੇ ਖ਼ਤਰੇ ਮਗਰੋਂ ਲੰਗਾਹ ਪਟਿਆਲਾ ਜੇਲ੍ਹ ’ਚ ਤਬਦੀਲ

ਚੰਡੀਗੜ੍ਹ, 12 ਦਸੰਬਰ ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲਗਾਹ ਦੇ ਗੈਂਗਸਟਰਾਂ ਦੇ ਨਿਸ਼ਾਨੇ ’ਤੇ ਹੋਣ ਕਾਰਨ ਜੇਲ੍ਹ ਵਿਭਾਗ ਚੌਕੰਨਾ ਹੋ ਗਿਆ ਹੈ। ਲੰਗਾਹ ਦੀ ਜਾਨ ਨੂੰ ਖ਼ਤਰਾ ਦੇਖਦਿਆਂ ਉਸ ਨੂੰ ਕਪੂਰਥਲਾ ਤੋਂ ਪਟਿਆਲਾ ਜੇਲ੍ਹ ’ਚ ਤਬਦੀਲ ਕਰ ਦਿੱਤਾ ਗਿਆ ਹੈ। ਵਧੀਕ ਡੀਜੀਪੀ (ਜੇਲ੍ਹਾਂ) ਇਕਬਾਲਪ੍ਰੀਤ ਸਿੰਘ ਸਹੋਤਾ ਨੇ ਸਾਬਕਾ ਮੰਤਰੀ ਨੂੰ ਪਟਿਆਲਾ ਜੇਲ੍ਹ ਤਬਦੀਲ … Continue reading “ਹਮਲੇ ਦੇ ਖ਼ਤਰੇ ਮਗਰੋਂ ਲੰਗਾਹ ਪਟਿਆਲਾ ਜੇਲ੍ਹ ’ਚ ਤਬਦੀਲ”

ਖੇਤੀ ਪ੍ਰਧਾਨ ਸੂਬੇ ’ਚ ਖੇਤੀ ਮੰਤਰੀ ਨਾ ਹੋਣਾ ਸਰਕਾਰ ਦੀ ਨਾਲਾਇਕੀ: ਖਹਿਰਾ

ਜਗਰਾਉਂ, 12 ਦਸੰਬਰ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੇ ਖੇਤੀ ਪ੍ਰਧਾਨ ਸੂਬੇ ਵਿੱਚ ਖੇਤੀ ਮੰਤਰੀ ਨਾ ਹੋਣ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀ ਵੱਡੀ ਨਲਾਇਕੀ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਖੇਤੀ ਮੰਤਰੀ ਦੇ ਅਹੁਦੇ ’ਤੇ ਕਈ ਸਾਲਾਂ ਤੋਂ ਦੂਰਅੰਦੇਸ਼ੀ ਤੇ ਯੋਗ ਆਗੂ ਨਾ ਬੈਠਣਾ ਵੀ … Continue reading “ਖੇਤੀ ਪ੍ਰਧਾਨ ਸੂਬੇ ’ਚ ਖੇਤੀ ਮੰਤਰੀ ਨਾ ਹੋਣਾ ਸਰਕਾਰ ਦੀ ਨਾਲਾਇਕੀ: ਖਹਿਰਾ”

ਨਿਗਮ ਚੋਣਾਂ: ਅਕਾਲੀ-ਭਾਜਪਾ ਨੇ ‘ਧੱਕੇਸ਼ਾਹੀ’ ਦੀ ਨਿਆਂਇਕ ਜਾਂਚ ਮੰਗੀ

ਚੰਡੀਗੜ੍ਹ, 12 ਦਸੰਬਰ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਨੇ ਨਗਰ ਨਿਗਮ ਤੇ ਕੌਂਸਲ ਚੋਣਾਂ ਦੌਰਾਨ ਕੈਪਟਨ ਸਰਕਾਰ ’ਤੇ ਧੱਕੇਸ਼ਾਹੀ ਦੇ ਦੋਸ਼ ਲਾਉਂਦਿਆਂ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੈ ਕੁਮਾਰ ਸਾਂਪਲਾ ਦੀ ਅਗਵਾਈ ਵਾਲੇ ਵਫ਼ਦ ਨੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੂੰ ਦਿੱਤੇ ਮੰਗ … Continue reading “ਨਿਗਮ ਚੋਣਾਂ: ਅਕਾਲੀ-ਭਾਜਪਾ ਨੇ ‘ਧੱਕੇਸ਼ਾਹੀ’ ਦੀ ਨਿਆਂਇਕ ਜਾਂਚ ਮੰਗੀ”

ਮਹਿਲਾ ਆਗੂ ਦੀ ਕੁੱਟਮਾਰ: ਬੀਬੀ ਜਗੀਰ ਕੌਰ ਨੇ 12 ਦਿਨਾਂ ਬਾਅਦ ਤੋੜੀ ਚੁੱਪ

ਜਲੰਧਰ, 12 ਦਸੰਬਰ ਬਰਨਾਲਾ ’ਚ ਇਸਤਰੀ ਅਕਾਲੀ ਦਲ ਦੀ ਉਪ-ਪ੍ਰਧਾਨ ਨੂੰ ਜ਼ਲੀਲ ਕਰਕੇ ਕੁੱਟਮਾਰ ਕਰਨ ਦੇ ਮਾਮਲੇ ’ਚ ਆਖਰਕਾਰ ਬੀਬੀ ਜਗੀਰ ਕੌਰ ਨੇ ਚੁੱਪੀ ਤੋੜੀ ਹੈ। ਘਟਨਾ ਤੋਂ 12  ਦਿਨਾਂ ਬਾਅਦ ਅੱਜ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਪਾਰਟੀ ਦੀ ਆਗੂ ਜਸਵਿੰਦਰ ਕੌਰ ਸ਼ੇਰਗਿੱਲ ਨਾਲ ਕੁੱਟਮਾਰ ਕਰਕੇ ਉਸ ਨੂੰ ਜ਼ਲੀਲ ਕਰਨ ਵਾਲਿਆਂ … Continue reading “ਮਹਿਲਾ ਆਗੂ ਦੀ ਕੁੱਟਮਾਰ: ਬੀਬੀ ਜਗੀਰ ਕੌਰ ਨੇ 12 ਦਿਨਾਂ ਬਾਅਦ ਤੋੜੀ ਚੁੱਪ”