Close
Menu

Category: ਵਿਅੰਗ

“ਸੱਦਾਰ ਜੀ, ਨਮਾਂ ਸਾਲ ਬੰਮਾਰਕ…!”

ਪਹਿਲੀ ਜਨਵਰੀ ਦਾ ਦਿਨ ਸੀ। ਅੱਜ ਤਿੱਖੀ ਧੁੱਪ ਨਿਕਲ਼ੀ ਹੋਈ ਸੀ। ਮੰਦਰ ਦੇ ਰਾਹ ਵਾਲ਼ਾ ਖੁੰਢ ਅਤੇ ਤਖ਼ਤਪੋਸ਼ ਅਜੇ ਖਾਲੀ ਹੀ ਪਏ ਸਨ। ਰੌਣਕ ਨਹੀਂ ਹੋਈ ਸੀ। -“ਤਕੜੈਂ ਅਮਲੀਆ…? ਸਾਸਰੀਕਾਲ਼…!” ਖੇਤੋਂ ਸਾਈਕਲ ‘ਤੇ ਚੜ੍ਹੇ ਆਉਂਦੇ ਪਾੜ੍ਹੇ ਨੇ ਸਵੇਰੇ-ਸਵੇਰੇ ਨਿਰਨੇ ਕਾਲ਼ਜੇ ਅਮਲੀ ਨੂੰ ਛੇੜ ਲਿਆ। -“ਦੋ ਆਰੀ ਸਾਸਰੀਕਾਲ ਭਾਈ ਪਾੜ੍ਹਿਆ…! ਮੈਂ ਤਾਂ ਜਮਾਂ ਲੋਹੇ ਵਰਗੈਂ…!”  -“ਨਾਲ਼ੇ … Continue reading ““ਸੱਦਾਰ ਜੀ, ਨਮਾਂ ਸਾਲ ਬੰਮਾਰਕ…!””